ਹੋਰਨਾਂ ਦੀ ਪਹਿਚਾਣ ਕਰਨਾ – ਅੰਗਰੇਜ਼ੀ ਵਿੱਚ

ਨਮਸਕਾਰ!
Hi!

ਸ਼ੁਭ ਦਿਨ!
Hello!

ਤੁਹਾਡਾ ਕੀ ਹਾਲ ਹੈ?
How are you?

ਕੀ ਤੁਸੀਂ ਯੂਰਪ ਤੋਂ ਆਏ ਹੋ?
Do you come from Europe?

ਕੀ ਤੁਸੀਂ ਅਮਰੀਕਾ ਤੋਂ ਆਏ ਹੋ?
Do you come from America?

ਕੀ ਤੁਸੀਂ ਏਸ਼ੀਆ ਤੋਂ ਆਏ ਹੋ?
Do you come from Asia?

ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ?
In which hotel are you staying?

ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ?
How long have you been here for?

ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ?
How long will you be staying?

ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ?
Do you like it here?

ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ?
Are you here on vacation?

ਤੁਸੀਂ ਕਦੇ ਆ ਕੇ ਮੈਨੂੰ ਮਿਲੋ।
Please do visit me sometime!

ਇਹ ਮੇਰਾ ਪਤਾ ਹੈ।
Here is my address.

ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ?
Shall we see each other tomorrow?

ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ।
I am sorry, but I already have plans.

ਨਮਸਕਾਰ!
Bye!

ਨਮਸਕਾਰ!
Good bye!

ਫਿਰ ਮਿਲਾਂਗੇ!
See you soon!
ਜਨਮਦਿਨ
Birthday

ਵਰ੍ਹੇਗੰਢ
Anniversary

ਛੁੱਟੀ
Holiday

ਅੰਤਮ ਸੰਸਕਾਰ
Funeral

ਗ੍ਰੈਜੂਏਸ਼ਨ
Graduation

ਵਿਆਹ
Wedding

ਨਵਾ ਸਾਲ ਮੁਬਾਰਕ
Happy New Year

ਜਨਮ ਦਿਨ ਮੁਬਾਰਕ
Happy birthday

ਵਧਾਈਆਂ
Congratulations

ਖੁਸ਼ਕਿਸਮਤੀ
Good luck

ਉਪਹਾਰ
Gift

ਪਾਰਟੀ
Party

ਜਨਮਦਿਨ ਕਾਰਡ
Birthday card

ਜਸ਼ਨ
Celebration

ਸੰਗੀਤ
Music

ਕੀ ਤੁਸੀਂ ਡਾਂਸ ਕਰਨਾ ਚਾਹੋਗੇ?
Do you want to dance?

ਹਾਂ, ਮੈਂ ਡਾਂਸ ਕਰਨਾ ਚਾਹੁੰਦਾ/ਦੀ ਹਾਂ
Yes, I want to dance

ਮੈਂ ਡਾਂਸ ਨਹੀਂ ਕਰਨਾ ਚਾਹੁੰਦਾ/ਦੀ
I don’t want to dance

ਕੀ ਤਸੀ ਮੇਰੇ ਨਾਲ ਵਿਆਹ ਕਰੋਗੇ?
Will you marry me?