ਸੰਖਿਆਂਵਾਂ – ਅੰਗਰੇਜ਼ੀ ਵਿੱਚ

ਮੈਂ ਗਿਣਦਾ / ਗਿਣਦੀ ਹਾਂ।
I count:

ਇੱਕ,ਦੋ,ਤਿੰਨ
one, two, three

ਮੈਂ ਗਿਣਦਾ / ਗਿਣਦੀ ਹਾਂ।
I count to three.

ਮੈਂ ਅੱਗੇ ਗਿਣਦਾ / ਗਿਣਦੀ ਹਾਂ।
I count further:

ਚਾਰ,ਪੰਜ,ਛੇ
four, five, six,

ਸੱਤ,ਅੱਠ,ਨੌਂ
seven, eight, nine

ਮੈਂ ਗਿਣਦਾ / ਗਿਣਦੀ ਹਾਂ।
I count.

ਤੂੰ ਗਿਣਦਾ / ਗਿਣਦੀ ਹੈਂ।
You count.

ਉਹ ਗਿਣਦਾ ਹੈ।
He counts.

ਇੱਕ। ਪਹਿਲਾ / ਪਹਿਲੀ / ਪਹਿਲੇ।
One. The first.

ਦੋ। ਦੂਜਾ / ਦੂਜੀ / ਦੂਜੇ।
Two. The second.

ਤਿੰਨ। ਤੀਜਾ / ਤੀਜੀ / ਤੀਜੇ।
Three. The third.

ਚਾਰ। ਚੌਥਾ / ਚੌਥੀ / ਚੌਥੇ।
Four. The fourth.

ਪੰਜ। ਪੰਜਵਾਂ / ਪੰਜਵੀਂ / ਪੰਜਵੇਂ।
Five. The fifth.

ਛੇ। ਛੇਵਾਂ / ਛੇਵੀਂ / ਛੇਵੇਂ
Six. The sixth.

ਸੱਤ। ਸੱਤਵਾਂ / ਸੱਤਵੀਂ / ਸੱਤਵੇਂ।
Seven. The seventh.

ਅੱਠ। ਅੱਠਵਾਂ / ਅੱਠਵੀਂ / ਅੱਠਵੇਂ।
Eight. The eighth.

ਨੌਂ। ਨੌਂਵਾਂ / ਨੌਂਵੀਂ / ਨੌਂਵੇਂ।
Nine. The ninth.

ਸਾਲ ਦੇ ਮਹੀਨੇ
The months of the year

ਜਨਵਰੀ
January

ਫਰਵਰੀ
February

ਮਾਰਚ
March

ਅਪ੍ਰੈਲ
April

ਮਈ
May

ਜੂਨ
June

ਜੁਲਾਈ
July

ਅਗਸਤ
August

ਸਤੰਬਰ
September

ਅਕਤੂਬਰ
October

ਨਵੰਬਰ
November

ਦਸੰਬਰ
December

ਮਹੀਨਾ
Month

ਸਾਲ
Year