ਸਮਾਂ – ਅੰਗਰੇਜ਼ੀ ਵਿੱਚ

ਮਾਫ ਕਰਨਾ!
Excuse me!

ਕਿੰਨੇ ਵੱਜੇ ਹਨ?
What time is it, please?

ਬਹੁਤ ਧੰਨਵਾਦ।
Thank you very much.

ਇੱਕ ਵੱਜਿਆ ਹੈ।
It is one o’clock.

ਦੋ ਵੱਜੇ ਹਨ।
It is two o’clock.

ਤਿੰਨ ਵੱਜੇ ਹਨ।
It is three o’clock.

ਚਾਰ ਵੱਜੇ ਹਨ।
It is four o’clock.

ਪੰਜ ਵੱਜੇ ਹਨ।
It is five o’clock.

ਛੇ ਵੱਜੇ ਹਨ।
It is six o’clock.

ਸੱਤ ਵੱਜੇ ਹਨ।
It is seven o’clock.

ਅੱਠ ਵੱਜੇ ਹਨ।
It is eight o’clock.

ਨੌਂ ਵੱਜੇ ਹਨ।
It is nine o’clock.

ਦੱਸ ਵੱਜੇ ਹਨ।
It is ten o’clock.

ਗਿਆਰਾਂ ਵੱਜੇ ਹਨ।
It is eleven o’clock.

ਬਾਰਾਂ ਵੱਜੇ ਹਨ।
It is twelve o’clock.

ਇੱਕ ਮਿੰਟ ਵਿੱਚ ਸੱਠ ਸੈਕਿੰਡ ਹੁੰਦੇ ਹਨ।
A minute has sixty seconds.

ਇੱਕ ਘੰਟੇ ਵਿੱਚ ਸੱਠ ਮਿੰਟ ਹੁੰਦੇ ਹਨ।
An hour has sixty minutes.

ਇੱਕ ਦਿਨ ਵਿੱਚ 24 ਘੰਟੇ ਹੁੰਦੇ ਹਨ।
A day has twenty-four hours.

ਸੰਖਿਆਵਾਂ
Numbers

1
One

2
Two

3
Three

4
Four

5
Five

6
Six

7
Seven

8
Eight

9
Nine

10
Ten