ਵਿਅਕਤੀ – ਅੰਗਰੇਜ਼ੀ ਵਿੱਚ

ਮੈਂ
I

ਮੈਂ ਅਤੇ ਤੂੰ
I and you

ਅਸੀਂ ਦੋਵੇਂ
both of us

ਉਹ
he

ਉਹ ਅਤੇ ਉਹ
he and she

ਉਹ ਦੋਵੇਂ
they both

ਪੁਰਸ਼
the man

ਇਸਤਰੀ
the woman

ਬੱਚਾ
the child

ਪਰਿਵਾਰ
a family

ਮੇਰਾ ਪਰਿਵਾਰ
my family

ਮੇਰਾ ਪਰਿਵਾਰ ਇੱਥੇ ਹੈ।
My family is here.

ਮੈਂ ਇੱਥੇ ਹਾਂ।
I am here.

ਤੂੰ ਇੱਥੇ ਹੈਂ।
You are here.

ਉਹ ਇੱਥੇ ਹੈ ਅਤੇ ਉਹ ਇੱਥੇ ਹੈ।
He is here and she is here.

ਅਸੀਂ ਇੱਥੇ ਹਾਂ।
We are here.

ਤੁਸੀਂ ਸਾਰੇ ਇੱਥੇ ਹੋ।
You are here.

ਉਹ ਸਭ ਇੱਥੇ ਹਨ।
They are all here.

ਹੈਲੋ
Hello

ਸਤਿ ਸ੍ਰੀ ਅਕਾਲ
Good morning

ਸਤਿ ਸ੍ਰੀ ਅਕਾਲ
Good afternoon

ਸਤਿ ਸ੍ਰੀ ਅਕਾਲ
Good evening

ਸਤਿ ਸ੍ਰੀ ਅਕਾਲ
Good night

ਤੁਹਾਡਾ ਕੀ ਨਾਮ ਹੈ?
What is your name?

ਮੇਰਾ ਨਾਮ ___ ਹੈ
My name is ___

ਮਾਫ ਕਰਨਾ, ਮੈਂ ਤੁਹਾਨੂੰ ਨਹੀਂ ਸੁਣਿਆ
Sorry, I did not hear you

ਤੁਸੀਂ ਕਿਥੇ ਰਹਿੰਦੇ ਹੋ?
Where do you live?

ਤੁਸੀਂ ਕਿੱਥੋਂ ਹੋ?
Where are you from?

ਤੁਸੀਂ ਕਿਵੇਂ ਹੋ?
How are you?

ਠੀਕ ਹਾਂ, ਧੰਨਵਾਦ
Fine, thank you

ਅਤੇ ਤੁਸੀਂ?
And you?

ਤੁਹਾਨੂੰ ਮਿਲ ਕੇ ਚੰਗਾ ਲੱਗਿਆ
Nice to meet you

ਤੁਹਾਨੂੰ ਵੇਖ ਕੇ ਚੰਗਾ ਲੱਗਿਆ
Nice to see you

ਤੁਹਾਡਾ ਦਿਨ ਚੰਗਾ ਹੋਵੇ
Have a nice day

ਬਾਅਦ ਵਿੱਚ ਮਿਲਦੇ ਹਾਂ
See you later

ਕੱਲ੍ਹ ਨੂੰ ਮਿਲਦੇ ਹਾਂ
See you tomorrow

ਅਲਵਿਦਾ
Goodbye