ਸੋਮਵਾਰ
Monday
ਮੰਗਲਵਾਰ
Tuesday
ਬੁੱਧਵਾਰ
Wednesday
ਵੀਰਵਾਰ
Thursday
ਸ਼ੁਕਰਵਾਰ
Friday
ਸ਼ਨੀਵਾਰ
Saturday
ਐਤਵਾਰ
Sunday
ਹਫਤਾ
the week
ਸੋਮਵਾਰ ਤੋਂ ਐਤਵਾਰ ਤੱਕ।
from Monday to Sunday
ਪਹਿਲਾ ਦਿਨ ਸੋਮਵਾਰ ਹੁੰਦਾ ਹੈ।
The first day is Monday.
ਦੂਜਾ ਦਿਨ ਮੰਗਲਵਾਰ ਹੁੰਦਾ ਹੈ।
The second day is Tuesday.
ਤੀਜਾ ਦਿਨ ਬੁੱਧਵਾਰ ਹੁੰਦਾ ਹੈ।
The third day is Wednesday.
ਚੌਥਾ ਦਿਨ ਵੀਰਵਾਰ ਹੁੰਦਾ ਹੈ।
The fourth day is Thursday.
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ।
The fifth day is Friday.
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ।
The sixth day is Saturday.
ਸੱਤਵਾਂ ਦਿਨ ਐਤਵਾਰ ਹੁੰਦਾ ਹੈ।
The seventh day is Sunday.
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ।
The week has seven days.
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ।
We only work for five days.
11
Eleven
12
Twelve
13
Thirteen
14
Fourteen
15
Fifteen
16
Sixteen
17
Seventeen
18
Eighteen
19
Nineteen
20
Twenty