ਅਸੀਂ ਕਿੱਥੇ ਹਾਂ?
Where are we?
ਅਸੀਂ ਸਕੂਲ ਵਿੱਚ ਹਾਂ।
We are at school.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ।
We are having class / a lesson.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ।
Those are the school children.
ਉਹ ਅਧਿਆਪਕ ਹੈ।
That is the teacher.
ਉਹ ਜਮਾਤ ਹੈ।
That is the class.
ਅਸੀਂ ਕੀ ਕਰ ਰਹੇ / ਰਹੀਆਂ ਹਾਂ?
What are we doing?
ਅਸੀਂ ਸਿੱਖ ਰਹੇ / ਰਹੀਆਂ ਹਾਂ।
We are learning.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ।
We are learning a language.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ।
I learn English.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ ।
You learn Spanish.
ਉਹ ਜਰਮਨ ਸਿੱਖਦਾ ਹੈ।
He learns German.
ਅਸੀਂ ਫਰਾਂਸੀਸੀ ਸਿੱਖਦੇ ਹਾਂ।
We learn French.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ।
You all learn Italian.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ।
They learn Russian.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ।
Learning languages is interesting.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ।
We want to understand people.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ।
We want to speak with people.
ਪਿਆਰ
Love
ਸ਼ਾਂਤੀ
Peace
ਭਰੋਸਾ
Trust
ਸਤਿਕਾਰ
Respect
ਦੋਸਤੀ
Friendship
ਇਹ ਬਹੁਤ ਵਧੀਆ ਦਿਨ ਹੈ
It is a beautiful day
ਸਵਾਗਤ ਹੈ
Welcome
ਆਸਮਾਨ ਸੁੰਦਰ ਹੈ
The sky is beautiful
ਬਹੁਤ ਸਾਰੇ ਤਾਰੇ ਹਨ
There are so many stars
ਇਹ ਪੂਰਾ ਚੰਦ ਹੈ
It is a full moon
ਮੈਨੂੰ ਸੂਰਜ ਪਸੰਦ ਹੈ
I love the sun
ਮਾਫ਼ ਕਰਨਾ (ਜਦੋਂ ਕਿਸੇ ਵਿੱਚ ਵਜਦੇ ਹੋ)
Excuse me
ਕੀ ਮੈਂ ਤੁਹਾਡੀ ਮਦਦ ਕਰ ਸਕਦਾ/ਦੀ ਹਾਂ?
May I help you?
ਕੀ ਤੁਹਾਡਾ ਕੋਈ ਸਵਾਲ ਹੈ?
Do you have a question?
ਧਰਤੀ ‘ਤੇ ਸ਼ਾਂਤੀ
Peace on Earth