ਮੈਂ ਪੜ੍ਹਦਾ / ਪੜ੍ਹਦੀ ਹਾਂ।
I read.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ।
I read a letter (character).
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ।
I read a word.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ।
I read a sentence.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ।
I read a letter.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ।
I read a book.
ਮੈਂ ਪੜ੍ਹਦਾ / ਪੜ੍ਹਦੀ ਹਾਂ।
I read.
ਤੂੰ ਪੜ੍ਹਦਾ / ਪੜ੍ਹਦੀ ਹੈਂ।
You read.
ਉਹ ਪੜ੍ਹਦਾ ਹੈ।
He reads.
ਮੈਂ ਲਿਖਦਾ / ਲਿਖਦੀ ਹਾਂ।
I write.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ।
I write a letter (character).
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ।
I write a word.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ।
I write a sentence.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ।
I write a letter.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ।
I write a book.
ਮੈਂ ਲਿਖਦਾ / ਲਿਖਦੀ ਹਾਂ।
I write.
ਤੂੰ ਲਿਖਦਾ / ਲਿਖਦੀ ਹੈ।
You write.
ਉਹ ਲਿਖਦਾ ਹੈ।
He writes.
ਹਫ਼ਤੇ ਦੇ ਦਿਨ
The days of the week
ਸੋਮਵਾਰ
Monday
ਮੰਗਲਵਾਰ
Tuesday
ਬੁੱਧਵਾਰ
Wednesday
ਵੀਰਵਾਰ
Thursday
ਸ਼ੁੱਕਰਵਾਰ
Friday
ਸ਼ਨੀਵਾਰ
Saturday
ਐਤਵਾਰ
Sunday
ਦਿਨ
Day
ਹਫ਼ਤਾ
Week
ਹਫ਼ਤੇ ਦਾ ਅੰਤ
Weekend