ਦਾਦਾ / ਨਾਨਾ
the grandfather
ਦਾਦੀ / ਨਾਨੀ
the grandmother
ਉਹ ਅਤੇ ਉਹ
he and she
ਪਿਤਾ
the father
ਮਾਤਾ / ਮਾਂ
the mother
ਉਹ ਅਤੇ ਉਹ
he and she
ਪੁੱਤਰ
the son
ਧੀ
the daughter
ਉਹ ਅਤੇ ਉਹ
he and she
ਭਰਾ
the brother
ਭੈਣ
the sister
ਉਹ ਅਤੇ ਉਹ
he and she
ਚਾਚਾ / ਮਾਮਾ
the uncle
ਚਾਚੀ / ਮਾਮੀ
the aunt
ਉਹ ਅਤੇ ਉਹ
he and she
ਅਸੀਂ ਇੱਕ ਪਰਿਵਾਰ ਹਾਂ।
We are a family.
ਪਰਿਵਾਰ ਛੋਟਾ ਨਹੀਂ ਹੈ।
The family is not small.
ਪਰਿਵਾਰ ਵੱਡਾ ਹੈ।
The family is big.
ਮਿਹਰਬਾਨੀ
Please
ਧੰਨਵਾਦ
Thank you
ਹਾਂ
Yes
ਨਹੀਂ
No
ਤੁਸੀਂ ਕਿਵੇਂ ਕਹਿੰਦੇ ਹੋ?
How do you say?
ਹੌਲੀ ਬੋਲੋ
Speak slowly
ਕਿਰਪਾ ਕਰਕੇ ਦੁਹਰਾਓ
Repeat, please
ਦੁਬਾਰਾ
Again
ਸ਼ਬਦ-ਦਰ-ਸ਼ਬਦ
Word for word
ਹੌਲੀ
Slowly
ਤੁਸੀਂ ਕੀ ਕਿਹਾ?
What did you say?
ਮੈਨੂੰ ਸਮਝ ਨਹੀਂ ਆਇਆ
I don’t understand
ਕੀ ਤੁਸੀਂ ਸਮਝਦੇ ਹੋ?
Do you understand?
ਇਸ ਤੋਂ ਕੀ ਭਾਵ ਹੈ?
What does it mean?
ਮੈਨੂੰ ਨਹੀਂ ਪਤਾ
I don’t know
ਕੀ ਤੁਸੀਂ ਅੰਗ੍ਰੇਜ਼ੀ ਬੋਲ ਸਕਦੇ ਹੋ?
Do you speak English?
ਹਾਂ, ਥੋੜ੍ਹੀ
Yes, a little